ਅਸਰ ਨੂੰ ਘੱਟ ਕਰੋ
ICBC ਦੀ ਬੇਸਿਕ ਆਟੋਪਲੈਨ
ICBC ਦੀ ਬੇਸਿਕ ਆਟੋਪਲੈਨ BC ਵਿਚ ਸਾਰੇ ਡਰਾਈਵਰਾਂ ਲਈ ਜ਼ਰੂਰੀ ਹੈ। ਆਪਣੇ ਨੇੜੇ ਦੇ BCAA ਦੇ ਸਰਵਿਸ ਸਥਾਨ `ਤੇ ਜਾਉ ਅਤੇ ਸਾਡੇ ਮਾਹਰ ਸਲਾਹਕਾਰ ਬਹੁਤ ਥੋੜ੍ਹੇ ਸਮੇਂ ਵਿਚ ਤੁਹਾਨੂੰ ਸੜਕ `ਤੇ ਚਾੜ੍ਹ ਦੇਣਗੇ।
ਜ਼ਿਆਦਾ ਜਾਣੋਔਪਸ਼ਨਲ ਕਾਰ ਇੰਸ਼ੋਰੈਂਸ
ICBC ਦੀ ਬੇਸਿਕ ਆਟੋਪਲੈਨ ਤੋਂ ਅੱਗੇ ਜਾਉ ਅਤੇ ਆਪਣੀ ਕਾਰ ਲਈ ਰੱਖਿਆ ਲਉ। ਇਸ ਦੇ ਨਾਲ ਨਾਲ, ਅਸੀਂ ਕਵਰੇਜ ਦੇ ਬੇਜੋੜ ਫਾਇਦੇ ਅਤੇ ਬੱਚਤ ਕਰਨ ਦੇ ਵਧੀਆ ਤਰੀਕੇ ਪ੍ਰਦਾਨ ਕਰਦੇ ਹਾਂ।
ਜ਼ਿਆਦਾ ਜਾਣੋਮੋਟਰਸਾਈਕਲ ਅਤੇ ਆਰ ਵੀ ਦੀ ਇੰਸ਼ੋਰੈਂਸ
ਅਸੀਂ ਤੁਹਾਡੀਆਂ ਗੱਡੀਆਂ ਦੀਆਂ ਸਾਰੀਆਂ ਲੋੜਾਂ ਲਈ ਮੋਟਰਸਾਈਕਲ, ਮੋਟਰਹੋਮ ਅਤੇ ਵਕੇਸ਼ਨ ਟਰੇਲਰ ਲਈ ਕਵਰੇਜ ਦੀਆਂ ਵੱਖ ਵੱਖ ਚੋਣਾਂ ਵਿਚ ਮਾਹਰ ਹਾਂ।
ਜ਼ਿਆਦਾ ਜਾਣੋBCAA ਦੀ ਕਾਰ ਇੰਸ਼ੋਰੈਂਸ ਦੀ ਚੋਣ ਕਿਉਂ ਕਰਨੀ ਹੈ?
ਮੈਂਬਰਾਂ ਨੂੰ ਜ਼ਿਆਦਾ ਮਿਲਦਾ ਹੈ
BCAA ਦੀ ਇੰਸ਼ੋਰੈਂਸ, BCAA ਦੇ ਆਟੋ ਸਰਵਿਸ ਸੈਂਟਰਾਂ, ਈਵੋ ਕਾਰ ਸ਼ੇਅਰ ਅਤੇ ਦੁਨੀਆ ਭਰ ਵਿਚ 100,000 ਤੋਂ ਵੀ ਜ਼ਿਆਦਾ ਪਾਰਟਨਰ ਥਾਂਵਾਂ `ਤੇ ਹਰ ਸਾਲ 1,000 ਡਾਲਰ ਨਾਲੋਂ ਜ਼ਿਆਦਾ ਦੀ ਬੱਚਤ ਕਰੋ। ਇਸ ਦੇ ਨਾਲ ਨਾਲ, ਤੁਸੀਂ ਸਭ ਤੋਂ ਵਧੀਆ ਸੜਕ `ਤੇ ਮਿਲਣ ਵਾਲੀ ਸਹਾਇਤਾ ਨਾਲ ਕਵਰ ਹੋ। ਮੈਂਬਰ ਨਹੀਂ ਹੋ? ਅੱਜ ਹੀ ਮੈਂਬਰ ਬਣੋ।